Rishi Sunak ਦੇ ਨਾਨਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਸੂਦਾਂ ਦੇ ਵਸਨੀਕ ਸਨ। ਲੁਧਿਆਣਾ ਵਿੱਚ ਘਰੇਲੂ ਫਰਨੀਚਰਿੰਗ ਦਾ ਕਾਰੋਬਾਰ ਕਰਨ ਵਾਲੇ ਇੱਕ ਕਾਰੋਬਾਰੀ ਅਜੈ ਬੇਰੀ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਦਾਦਾ ਅਤੇ ਰਿਸ਼ੀ ਦੇ ਨਾਨਾ ਰਘੁਬੀਰ ਸੇਨ ਬੇਰੀ ਅਸਲ ਭਰਾ ਸਨ। ਇਸ ਸਮੇਂ ਉਹ 95 ਸਾਲ ਦੇ ਕਰੀਬ ਹੈ ਅਤੇ ਇੰਗਲੈਂਡ ਦੇ ਇੱਕ ਨਰਸਿੰਗ ਹੋਮ ਵਿੱਚ ਦਾਖਲ ਹੈ। ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।